Methi Lacha Paratha in Punjabi
Methi Lacha Paratha in Punjabi ਸਮੱਗਰੀ ਕਣਕ ਦਾ ਆਟਾ-200 ਗ੍ਰਾਮ, ਮੈਦਾ-200 ਗ੍ਰਾਮ, ਤੇਲ-20 ਮਿ. ਲੀ., ਨਮਕ-1 ਟੀਸਪੂਨ, ਲਸਣ ਦਾ ਪੇਸਟ-1 ਟੇਬਲ ਸਪੂਨ, ਪਾਣੀ-250 ਮਿ. ਲੀ., ਤੇਲ-20 ਮਿ. ਲੀ.. ਲਸਣ-1 ਟੇਬਲ ਸਪੂਨ, ਲਾਲ ਮਿਰਚ-1/2 ਟੀ-ਸਪੂਨ, ਜੀਰਾ ਪਾਊਡਰ-1/2 ਟੀ-ਸਪੂਨ, | ਮੇਥੀ-150 ਗ੍ਰਾਮ, ਨਮਕ-1/2 ਟੀ-ਸਪੂਨ, ਮੱਖਣ ਬਰੱਸ਼ ਲਈ ਬਣਾਉਣ ਦੀ ਵਿਧੀ ਸਭ ਤੋਂ ਪਹਿਲਾਂ ਬਾਊਲ 'ਚ 200 ਗ੍ਰਾਮ ਕਣਕ ਦਾ ਆਟਾ, 200 ਗ੍ਰਾਮ ਮੈਦਾ, 20 ਮਿ. ਲੀ. ਤੇਲ, 1 ਟੀ-ਸਪੂਨ ਨਮਕ, 1 ਟੇਬਲ ਸਪੂਨ ਲਸਣ ਦਾ ਪੇਸਟ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਫਿਰ 250 ਮਿ. ਲੀ. ਪਾਣੀ ਪਾਓ ਅਤੇ ਨਰਮ-ਨਰਮ ਆਟਾ ਗੁੰਨੋ, ਫਿਰ 30 ਮਿੰਟ ਲਈ ਆਟੇ ਨੂੰ ਰੱਖ ਦਿਓ। ਹੁਣ ਇਕ ਪੈਨ 'ਚ 20 ਮਿ. ਲੀ. ਤੇਲ ਗਰਮ ਕਰੋ ਅਤੇ ਇਸ 'ਚ 1 ਟੇਬਲ ਸਪੂਨ ਲਸਣ | ਪਾਓ ਅਤੇ ਚੰਗੀ ਤਰ੍ਹਾਂ ਨਾਲ ਹਿਲਾਓ। ਇਸ ਤੋਂ ਬਾਅਦ 1/2 ਟੀ-ਸਪੂਨ ਲਾਲ ਮਿਰਚ, 1/2 ਟੀ-ਸਪੂਨ ਜੀਰਾ ਪਾਊਡਰ ਪਾਓ ਅਤੇ | ਹਿਲਾਓ।ਫਿਰ 150 ਗ੍ਰਾਮ ਮੇਥੀ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਫਿਰ ਹਲਕੇ ਸੇਕ ਤੇ 5-7 ਮਿੰਟ ਤਕ ਪਕਾਓ। ਇਸ ਤੋਂ ਬਾਅਦ 1/2 ਚੱਮਚ ਨਮਕ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਹੁਣ ਇਸ ਨੂੰ ਇਕ ਪਾਸੇ ਰੱਖ ਦਿਓ।ਫਿਰ ਆਟੇ ਦਾ ਇਕ ਪੇੜਾ ਲਓ ਅਤੇ ਉਸ ਨੂੰ ਵੇਲਣ ਦੀ ਮਦਦ ਨਾਲ ਚਪਟਾ ਕਰੋ। ਇਸ ’ਤੇ ਤਿਆਰ ਮੇਥੀ ਪਾਓ। ਰੋਟੀ ਦੇ ਦੋਵੇਂ ਪਾ